Gur Itihas Guru Gobind Singh Ji

Satnam Singh Sandhu (Age Group – Adult)

ਪ੍ਰੋ. ਸਾਹਿਬ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਉਸ ਸਮੇਂ ਦੌਰਾਨ ਦੇ ਸਿੱਖ ਇਤਿਹਾਸ ਨੂੰ ਬੜੇ ਸੁਚੱਜੇ ਢੰਗ ਨਾਲ ਕਲਮਬੱਧ ਕੀਤਾ ਹੈ। ਮੈ ਪੜਦਾ ਹੋਇਆ ਹੈਰਾਨ ਹੋ ਰਿਹਾ ਸੀ ਿਕ ਪ੍ਰੋ. ਸਾਹਿਬ ਸਿੰਘ ਜੀ ਨੇ ਕਿੰਨੇ ਵਿਸਥਾਰ ਸਹਿਤ ਇਤਿਹਾਸ ਦੀਆਂ ਘਟਨਾਵਾਂ ਦਾ ਤਰੀਕਾਂ ਅਤੇ ਜਗਾਵਾਂ ਸਮੇਤ ਵੇਰਵਾ ਦਿੱਤਾ ਹੈ। ਪ੍ਰੋ. ਸਾਹਿਬ ਸਿੰਘ ਜੀ ਦਾ ਸਿੱਖ ਇਤਿਹਾਸ ਬਾਰੇ ਡੂੰਘਾ ਗਿਆਨ ਉਹਨਾਂ ਦੀ ਇਸ ਰਚਨਾ ਤੋਂ ਲਗਾਇਆ ਜਾ ਸਕਦਾ ਹੈ। ਮੈ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਿਕ ਮੈਨੂੰ ਪ੍ਰੋ. ਸਾਹਿਬ ਸਿੰਘ ਜੀ ਦੀ ਿੲਹ ਿਕਤਾਬ ਪੜਣ ਦਾ ਮੌਕਾ ਮਿਲਿਆ।

Note – The views and opinions expressed are those of the author and do not necessarily reflect the views of Sikh Religious Society Palatine Gurudwara, to include but not limited to the Board of Directors, Employees and Library volunteers and staff.